ਵਿਕੀਪੀਡੀਆ, ਇਕ ਆਜ਼ਾਦ ਵਿਸ਼ਵਕੋਸ਼ ਸਮੱਗਰੀ 'ਤੇ ਜਾਓ ਮੁੱਖ ਮੀਨੂ ਮੁੱਖ ਮੀਨੂ ਸਾਈਡਬਾਰ 'ਤੇ ਜਾਓ ਲੁਕਾਓ ਆਵਾਜਾਵੀ ਮੁੱਖ ਸਫ਼ਾ ਹਾਲ ਦੀਆਂ ਘਟਨਾਵਾਂ ਬੇਤਰਤੀਬ ਸਫ਼ਾ ਵਿਕੀਪੀਡੀਆ ਬਾਰੇ ਰਾਬਤੇ ਦਾ ਸਫ਼ਾ ਯੋਗਦਾਨ ਦਿਉ ਮਦਦ ਸੋਧ ਕਰਨਾ ਸਿੱਖੋ ਸੱਥ ਹਾਲੀਆ ਤਬਦੀਲੀਆਂ ਫ਼ਾਈਲ ਚੜ੍ਹਾਉ ਖ਼ਾਸ ਸਫ਼ੇ ਵਿਕੀ ਰੁਝਾਨ ਵਧੇਰੇ ਵੇਖੇ ਜਾਣ ਵਾਲੇ ਸਫ਼ੇ ਅਕਸਰ ਪੁੱਛੇ ਜਾਣ ਵਾਲੇ ਸਵਾਲ ਖੋਜ ਖੋਜੋ ਦਿੱਖ ਦਾਨ ਖ਼ਾਤਾ ਬਣਾਓ ਦਾਖ਼ਲ ਹੋਵੋ ਨਿੱਜੀ ਸੰਦ ਦਾਨ ਖ਼ਾਤਾ ਬਣਾਓ ਦਾਖ਼ਲ ਹੋਵੋ ਮੁੱਖ ਸਫ਼ਾ ਮੁੱਖ ਪੰਨਾ ਗੱਲਬਾਤ ਪੰਜਾਬੀ ਪੜ੍ਹੋ ਸਰੋਤ ਵੇਖੋ ਇਤਿਹਾਸ ਵੇਖੋ ਸੰਦ ਸੰਦ ਸਾਈਡਬਾਰ 'ਤੇ ਜਾਓ ਲੁਕਾਓ ਕਾਰਵਾਈਆਂ ਪੜ੍ਹੋ ਸਰੋਤ ਵੇਖੋ ਇਤਿਹਾਸ ਵੇਖੋ ਆਮ ਇੱਥੇ ਕੀ ਆ ਕੇ ਜੁੜਦਾ ਹੈ ਸਬੰਧਤ ਤਬਦੀਲੀਆਂ ਪੱਕੀ ਕੜੀਆਂ ਸਫ਼ਾ ਜਾਣਕਾਰੀ ਇਸ ਸਫ਼ੇ ਦਾ ਹਵਾਲਾ ਦਿਉ ਛੋਟਾ ਯੂਆਰਐੱਲ ਪ੍ਰਾਪਤ ਕਰੋ Switch to legacy parser ਛਾਪੋ / ਬਰਾਮਦ ਕਰੋ ਇੱਕ ਕਿਤਾਬ ਬਣਾਓ PDF ਵਜੋਂ ਡਾਊਨਲੋਡ ਕਰੋ ਛਪਣਯੋਗ ਸੰਸਕਰਣ ਹੋਰ ਪ੍ਰਾਜੈਕਟਾਂ ਵਿੱਚ Abstract Wikipedia ਵਿਕੀਮੀਡੀਆ ਭਾਈਚਾਰਾ ਵਿਕੀਮੀਡੀਆ ਸੰਸਥਾ ਮੀਡੀਆਵਿਕੀ ਮੈਟਾ-ਵਿਕੀ ਵਿਕੀਮੀਡੀਆ ਆਊਟਰੀਚ ਬਹੁਭਾਸ਼ਾਈ ਵਿਕੀਸਰੋਤ ਵਿਕੀਜਾਤੀਆਂ ਵਿਕੀਕਿਤਾਬਾਂ ਵਿਕੀਡਾਟਾ ਵਿਕੀਕਾਰਜ ਵਿਕੀਮੇਨੀਆ ਵਿਕੀਸਰੋਤ ਵਿਕਸ਼ਨਰੀ ਵਿਕੀਡਾਟਾ ਆਈਟਮ ਦਿੱਖ ਸਾਈਡਬਾਰ 'ਤੇ ਜਾਓ ਲੁਕਾਓ ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ ਪੰਜਾਬੀ ਵਿਕੀਪੀਡੀਆ ਇੱਕ ਆਜ਼ਾਦ ਵਿਸ਼ਵਕੋਸ਼ ਜਿਸ ਵਿੱਚ ਕੋਈ ਵੀ ਯੋਗਦਾਨ ਪਾ ਸਕਦਾ ਹੈ। ਇਸ ਸਮੇਂ ਕੁੱਲ ਲੇਖਾਂ ਦੀ ਗਿਣਤੀ 59,621 ਹੈ ਅਤੇ ਕੁੱਲ 137 ਸਰਗਰਮ ਵਰਤੋਂਕਾਰ ਹਨ। ਤੁਸੀਂ ਵੀ ਇਸ ਵਿਸ਼ਵਕੋਸ਼ ਵਿੱਚ ਯੋਗਦਾਨ ਪਾ ਸਕਦੇ ਹੋ। ਵਿਕੀਪੀਡੀਆ 342 ਭਾਸ਼ਾਵਾਂ ਵਿੱਚ ਮੌਜੂਦ ਹੈ। ਪੰਜਾਬੀ ਵਿੱਚ ਵਿਕੀਪੀਡੀਆ ਦਾ ਸਫ਼ਰ 3 ਜੂਨ 2002 (24 ਸਾਲ ਪਹਿਲਾਂ) (2002-06-03) ਸ਼ੁਰੂ ਹੋਇਆ। ਵਿਸ਼ਾ-ਵਸਤੂ ਆਮ ਸਵਾਲ ਸੰਪਾਦਨ ਪ੍ਰਸ਼ਨ ਪੁੱਛੋ ਆਮ ਬੇਦਾਅਵਾ ਤਾਜ਼ਾ ਤਬਦੀਲੀਆਂ ਵਿਸ਼ਾ-ਵਸਤੂ ਆਮ ਸਵਾਲ ਸੰਪਾਦਨ ਪ੍ਰਸ਼ਨ ਪੁੱਛੋ ਆਮ ਬੇਦਾਅਵਾ ਤਾਜ਼ਾ ਤਬਦੀਲੀਆਂ ਚੁਣਿਆ ਹੋਇਆ ਲੇਖ ਨੀਰੋ ਨੀਰੋ (15 ਦਸੰਬਰ, 37 - 9 ਜੂਨ, 68) ਰੋਮ ਦੇ ਸਮਰਾਟ ਸੀ। ਉਸ ਦੀ ਮਾਤਾ ਰੋਮ ਦੇ ਪਹਿਲੇ ਸਮਰਾਟ ਅਗਸਟਸ ਦੇ ਪੜਪੋਤੀ ਸੀ। ਇੱਕ ਬਹੁਤ ਹੀ ਅਭਿਲਾਸ਼ੀ ਸੀ। ਉਸ ਨੇ ਆਪਣੇ ਮਾਮਾ ਸਮਰਾਟ ਕਲਾਉਡੀਅਸ ਨਾਲ ਵਿਆਹ ਕਰ ਲਿਆ ਅਤੇ ਆਪਣੇ ਨਵੇਂ ਪਤੀ ਨੂੰ ਇਸ ਗੱਲ ਤੇ ਰਾਜੀ ਕਰ ਲਿਆ ਕਿ ਉਹ ਨੀਰੋ ਨੂੰ ਆਪਣਾ ਉਤਰਾਅਧਿਕਾਰੀ ਘੋਸ਼ਿਤ ਕਰ ਦੇ। ਨੀਰੋ ਨੂੰ ਛੇਤੀ ਗੱਦੀ ਦਾ ਵਾਰਸ ਬਣਾਉਣ ਦੇ ਲਾਲਚ 'ਚ ਉਸ ਨੇ ਕਲਾਉਡੀਅਸ ਨੂੰ ਜ਼ਹਿਰ ਦੇ ਕੇ ਮਾਰ ਦਿਤਾ ਰੋਮ ਦੇ ਵਾਸੀਆਂ ਨੇ ਨੀਰੋ ਦਾ ਸਵਾਗਤ ਅਤੇ ਸਮਰਥਨ ਕੀਤਾ ਅਤੇ ਉਸ ਨੇ ਆਪਣੇ ਗੁਰੂ ਦੀ ਸਹਾਇਤਾ ਨਾਲ ਵਧੀਆ ਤਰ੍ਹੀਕੇ ਨਾਲ ਰਾਜ ਕੀਤਾ ਪਰ ਛੇਤੀ ਹੀ ਉਸ ਵਿੱਚ ਔਗੁਣ ਪੈਂਦਾ ਹੋ ਗਏ। ਨੀਰੋ ਨੇ ਬਹੁਤ ਸਾਰੀਆਂ ਹੱਤਿਆਵਾਂ ਆਪਣੇ ਲਾਲਚ ਜਾਂ ਵਿਆਹ ਦੇ ਕਾਰਨ ਕਰ ਦਿਤੀਆਂ ਜਿਸ ਨਾਲ ਲੋਕਾਂ ਵਿੱਚ ਉਸ ਪ੍ਰਤੀ ਨਫਰਤ ਵੱਧ ਗਈ। 18 ਜੁਲਾਈ, 64 ਵਿੱਚ ਰੋਮ ਸ਼ਹਿਰ ਵਿੱਚ ਭਿਅੰਕਰ ਅੱਗ ਫੈਲ ਗਈ ਜਿਸ ਦੀਆਂ ਲਾਟਾਂ ਨਾਲ ਸਾਰਾ ਸ਼ਹਿਰ ਸੜ ਕੇ ਸਵਾਹ ਹੋ ਗਿਆ। ਜਦੋਂ ਅੱਗ ਫੈਲ ਰਹੀ ਸੀ ਤਾਂ ਨੀਰੋ ਇਸ ਦਾ ਸਰੰਗੀ ਵਜਾ ਕੇ ਨਜ਼ਾਰਾ ਦੇਖ ਰਿਹਾ ਸੀ। ਕੁਝ ਲੋਕਾਂ ਦਾ ਯਕੀਨ ਸੀ ਕਿ ਇਹ ਅੱਗ ਨੀਰੋ ਨੇ ਆਪ ਲਗਾਈ ਹੈ। ਜਦੋਂ ਅੱਗ ਬੁਝ ਗਈ ਤਾਂ ਨੀਰੋ ਨੇ ਆਪਣੇ ਵਾਸਤੇ ਇਕ ਬਹੁਤ ਹੀ ਖੂਬਸੂਰਤ ਮਹਿਲ ਬਣਾਇਆ। ਬਹੁਤ ਸਾਰੇ ਟੈਕਸ, ਬੁਰਾਈਆਂ ਅਤੇ ਹੋਰ ਕਰਤੂਤਾਂ ਦੇ ਕਾਰਨ ਲੋਕਾਂ ਵਿੱਚ ਵਿਦਰੋਹ ਫੈਲਣ ਲੱਗਾ ਸਪੇਨ ਨੇ ਰੋਮ ਤੇ ਹਮਲਾ ਕਰ ਦਿਤਾ ਇਸ ਹਮਲੇ ਵਿੱਚ ਨੀਰੋ ਦੇ ਸਿਪਾਹੀ ਵੀ ਰਲ ਗਏ ਤੇ ਨੀਰੋ ਨੇ ਦੇਸ਼ ਛੱਡਣਾ ਪਿਆ। ਗ੍ਰਿਫਤਾਰੀ ਤੋਂ ਬਚਣ ਲਈ ਉਸ ਨੇ ਆਤਮਹੱਤਿਆ ਕਰ ਲਈ। ਅੱਗੇ ਪੜ੍ਹੋ... ਅੱਜ ਇਤਿਹਾਸ ਵਿੱਚ 18 ਜੁਲਾਈ 18 ਜੁਲਾਈ ਨੈਲਸਨ ਮੰਡੇਲਾ 64– ਰੋਮ ਸ਼ਹਿਰ ਵਿੱਚ, ਸਮੇਂ ਦੀ ਸੱਭ ਤੋਂ ਭਿਆਨਕ ਅੱਗ ਸ਼ੁਰੂ ਹੋਈ, ਜਿਸ ਨੇ ਸ਼ਹਿਰ ਦੇ 14 ਵਿੱਚੋਂ 10 ਜ਼ੋਨ ਸਾੜ ਕੇ ਸਵਾਹ ਕਰ ਦਿਤੇ। 6 ਦਿਨ ਤਕ ਰੋਮ ਸੜਦਾ ਰਿਹਾ ਪਰ ਇਸ ਸਮੇਂ ਦੌਰਾਨ ਇਥੋਂ ਦਾ ਰਾਜਾ ਨੀਰੋ ਸੰਗੀਤ ਤੇ ਡਰਾਮੇ ਦਾ ਮਜ਼ਾ ਲੈਂਦਾ ਰਿਹਾ। 1877– ਥਾਮਸ ਐਡੀਸਨ ਨੇ ਪਹਿਲੀ ਵਾਰ ਇਨਸਾਨੀ ਆਵਾਜ਼ ਨੂੰ ਰੀਕਾਰਡ ਕੀਤਾ। 1918– ਦੱਖਣੀ ਅਫਰੀਕੀ ਸਿਆਸਤਦਾਨ ਨੈਲਸਨ ਮੰਡੇਲਾ ਦਾ ਜਨਮ। 1927– ਪਾਕਿਸਤਾਨੀ ਗ਼ਜ਼ਲ ਗਾਇਕ ਅਤੇ ਪਲੇਬੈਕ ਗਾਇਕ ਮਹਿਦੀ ਹਸਨ ਦਾ ਜਨਮ। 2012– ਪੰਜਾਬੀ ਦਾ ਸ਼੍ਰੋਮਣੀ ਬਾਲ ਸਾਹਿਤ ਲੇਖਕ ਜਸਬੀਰ ਸਿੰਘ ਜੱਸ ਦਾ ਦਿਹਾਂਤ। 2012– ਭਾਰਤੀ ਬਾਲੀਵੁੱਡ ਅਦਾਕਾਰ, ਨਿਰਦੇਸ਼ਕ, ਨਿਰਮਾਤਾ ਅਤੇ ਹਿੰਦੀ ਸਿਨੇਮੇ ਦੇ ਪਹਿਲੇ ਸੁਪਰ ਸਟਾਰ ਰਾਜੇਸ਼ ਖੰਨਾ ਦਾ ਦਿਹਾਂਤ। ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 17 ਜੁਲਾਈ • 18 ਜੁਲਾਈ • 19 ਜੁਲਾਈ ਕੀ ਤੁਸੀਂ ਜਾਣਦੇ ਹੋ ...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 332 ਵਿੱਚੋਂ 104ਵਾਂ ਹੈ। ...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਮ ਹੈ। ...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ। ...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ। ...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ। ...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ। ...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ। ...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ। ...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ। ...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1624 ਕਿੱਲੋ (ਲਗਭਗ) ਹੋਵੇਗਾ। ...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ। ਖ਼ਬਰਾਂ ਡੌਨਲਡ ਟਰੰਪ ਡੌਨਲਡ ਟਰੰਪ (ਤਸਵੀਰ ਵਿੱਚ) 'ਸੰਯੁਕਤ ਰਾਜ ਦੀ ਰਾਸ਼ਟਰਪਤੀ ਚੋਣ' ਜਿੱਤ ਗਿਆ ਅਤੇ ਰਿਪਬਲਿਕਨਾਂ ਨੇ ਸੈਨੇਟ ਦਾ ਕਾਰਜਕਾਰ ਸੰਭਾਲਿਆ। ਵਾਇਨਾਡ, ਭਾਰਤ ਵਿੱਚ ਭੂ ਖਿਸਕਣ ਕਾਰਣ 180 ਤੋਂ ਵੱਧ ਲੋਕਾਂ ਦੀ ਮੌਤ। ਵਲਾਦੀਮੀਰ ਪੁਤਿਨ ਨੂੰ ਰੂਸੀ ਰਾਸ਼ਟਰਪਤੀ ਚੋਣ ਦੇ ਜੇਤੂ ਵਜੋਂ ਘੋਸ਼ਿਤ ਕੀਤਾ ਗਿਆ ਹੈ, ਜਿਸ ਨੇ ਪੰਜਵਾਂ ਕਾਰਜਕਾਲ ਹਾਸਲ ਕੀਤਾ ਹੈ। ਅਕਾਦਮੀ ਇਨਾਮਾਂ ਵਿੱਚ, ਓਪਨਹਾਈਮਰ ਬੈਸਟ ਪਿਕਚਰ ਸਮੇਤ ਸੱਤ ਅਵਾਰਡ ਜਿੱਤੇ। ਸਵੀਡਨ ਨਾਟੋ ਦਾ 32ਵਾਂ ਮੈਂਬਰ ਦੇਸ਼ ਬਣਿਆ। COP28 ਜਲਵਾਯੂ ਪਰਿਵਰਤਨ ਸੰਮੇਲਨ (ਸਥਾਨ ਦੀ ਤਸਵੀਰ) ਜੀਵਾਸ਼ਮ ਈਂਧਨ ਦੀ ਵਰਤੋਂ ਤੋਂ ਦੂਰ ਤਬਦੀਲੀ ਦੀ ਮੰਗ ਨਾਲ ਸਮਾਪਤ ਹੋਇਆ। ਡੋਨਾਲਡ ਟਸਕ ਅਕਤੂਬਰ ਦੀਆਂ ਸੰਸਦੀ ਚੋਣਾਂ ਤੋਂ ਬਾਅਦ ਪੋਲੈਂਡ ਦਾ ਪ੍ਰਧਾਨ ਮੰਤਰੀ ਬਣ ਗਿਆ। ਜਾਰੀ ਹੈ: ਇਜ਼ਰਾਇਲ–ਹਮਾਸ ਯੁੱਧ ਯੂਕ੍ਰੇਨ ਉੱਤੇ ਰੂਸੀ ਹਮਲਾ ਹਾਲੀਆ ਮੌਤਾਂ: ਸੁਰਜੀਤ ਪਾਤਰ ਕਮਲਾ ਬੈਨੀਵਾਲ ਮਾਲਤੀ ਜੋਸ਼ੀ ਅਮਜਦ ਪਰਵੇਜ਼ ਐਲਿਸ ਮੁਨਰੋ ਪੰਕਜ ਉਧਾਸ ਚੁਣੀ ਹੋਈ ਤਸਵੀਰ ਸੋਨੇ ਦੇ ਸੁੱਧ ਰਵੇਦਾਰ ਰੂਪ ਜਿਸ ਨੂੰ ਕਲੋਰੀਨ ਗੈਸ ਤੋਂ ਰਸਾਈਣਿਕ ਕਿਰਿਆ ਨਾਲ ਬਣਾਇਆ ਗਿਆ। ਤਸਵੀਰ: Alchemist-hp ਹੋਰ ਭਾਸ਼ਾਵਾਂ ਵਿੱਚ ਵਿਕੀਪੀਡੀਆ ਇਹ ਵਿਕੀਪੀਡੀਆ ਪੰਜਾਬੀ ਵਿੱਚ ਲਿਖਿਆ ਗਿਆ ਹੈ। ਬਹੁਤ ਸਾਰੇ ਹੋਰ ਵਿਕੀਪੀਡੀਆ ਉਪਲੱਬਧ ਹਨ; ਕੁਝ ਸਭ ਤੋਂ ਵੱਡੇ ਹੇਠਾਂ ਦਿੱਤੇ ਗਏ ਹਨ। ਹੋਰ ਦੱਖਣੀ ਏਸ਼ੀਆਈ ਭਾਸ਼ਾਵਾਂ संस्कृतम् हिन्दी पालि भोजपुरी मराठी नेपाली ગુજરાતી বাংলা অসমীয়া ಕನ್ನಡ தமிழ் മലയാളം తెలుగు සිංහල ଓଡ଼ିଆ اردو کٲشُر پنجابی 10,00,000+ ਲੇਖ English العربية Deutsch Español فارسی‎ Français Italiano Nederlands 日本語 Polski Português Русский Svenska Українська Tiếng Việt 中文 2,50,000+ ਲੇਖ Bahasa Indonesia Bahasa Melayu 閩南語 / Bân-lâm-gí Български Català Čeština Dansk Eesti Ελληνικά Esperanto Euskara עברית Հայերեն 한국어 Magyar Norsk Bokmål Română Simple English Slovenčina Srpski Srpskohrvatski Suomi Türkçe Oʻzbekcha / ўзбекча 50,000+ ਲੇਖ Asturianu Azərbaycanca Bosanski کوردی Frysk Gaeilge Galego Hrvatski ქართული Kurdî Latviešu Lietuvių Македонски မြန်မာဘာသာ Norsk nynorsk Shqip Slovenščina ไทย ਹੋਰ ਵਿਕੀਮੀਡੀਆ ਪ੍ਰਾਜੈਕਟ ਵਿਕੀਪੀਡੀਆ ਸਵੈ-ਸੇਵੀ ਸੋਧਕਾਂ ਵੱਲੋਂ ਲਿਖਿਆ ਗਿਆ ਐ। ਇਹ ਵਿਕੀਮੀਡੀਆ ਸੰਸਥਾ ਵੱਲੋਂ ਮੇਜ਼ਬਾਨੀ ਕੀਤੀ ਗਈ ਇੱਕ ਗੈਰ-ਮੁਨਾਫ਼ਾ ਸੰਸਥਾ ਜੋ ਕਿ ਹੋਰ ਸਵੈ-ਸੇਵੀ ਪ੍ਰੋਜੈਕਟਾਂ ਦੀ ਮੇਜ਼ਬਾਨੀ ਵੀ ਕਰਦੀ ਐ। ਸਾਂਝਾ ਵਿਕੀਮੀਡੀਆ ਆਜ਼ਾਦ-ਸਾਂਝਾ ਮੀਡੀਆ ਭੰਡਾਰ ਮੀਡੀਆਵਿਕੀ ਮੀਡੀਆਵਿਕੀ ਸਾਫਟਵੇਅਰ ਲਿਖਤਾਂ ਮੈਟਾ-ਵਿਕੀ ਵਿਕੀਮੀਡਿਆ ਯੋਜਨਾ ਤਾਲ-ਮੇਲ ਵਿਕੀਕਿਤਾਬਾਂ ਆਜ਼ਾਦ-ਸਿੱਖਿਆ ਕਿਤਾਬਾਂ ਅਤੇ ਦਸਤਿਆਂ ਵਿਕੀਡਾਟਾ ਆਜ਼ਾਦ ਗਿਆਨ ਅਧਾਰ ਵਿਕੀਖ਼ਬਰਾਂ ਆਜ਼ਾਦ-ਸਮੱਗਰੀ ਵਾਲੀਆਂ ਖ਼ਬਰਾਂ ਵਿਕੀਕਥਨ ਕਥਨਾਂ ਦਾ ਇਕੱਠ ਵਿਕੀਸਰੋਤ ਆਜ਼ਾਦ-ਸਮੱਗਰੀ ਦਾ ਕਿਤਾਬਘਰ ਵਿਕੀਜਾਤੀਆਂ ਆਜ਼ਾਦ-ਜਾਤੀਆਂ ਦੀ ਨਾਮਾਵਲੀ ਵਿਕੀਵਰਸਿਟੀ ਆਜ਼ਾਦ-ਸਿਖਲਾਈ ਸਮੱਗਰੀ ਅਤੇ ਸਰਗਰਮੀਆਂ ਵਿਕੀਸਫ਼ਰ ਆਜ਼ਾਦ ਸਫ਼ਰ ਦਸਤੀ ਵਿਕਸ਼ਨਰੀ ਆਜ਼ਾਦ ਸ਼ਬਦਕੋਸ਼ ਅਤੇ ਗਿਆਨਕੋਸ਼ "https://pa.wikipedia.org/w/index.php?title=ਮੁੱਖ_ਸਫ਼ਾ&oldid=753326" ਤੋਂ ਲਿਆ 347 ਭਾਸ਼ਾਵਾਂ Аԥсшәа Acèh Адыгабзэ Afrikaans Alemannisch Алтай тил አማርኛ Pangcah Aragonés Ænglisc Obolo अंगिका العربية ܐܪܡܝܐ الدارجة مصرى অসমীয়া Asturianu Atikamekw Авар Kotava अवधी Aymar aru Azərbaycanca تۆرکجه Башҡортса Basa Bali Boarisch Žemaitėška Batak Toba Bikol Central Bajau Sama Беларуская (тарашкевіца) Беларуская Betawi Български भोजपुरी Bislama Banjar ပအိုဝ်ႏဘာႏသာႏ Bamanankan বাংলা བོད་ཡིག বিষ্ণুপ্রিয়া মণিপুরী Brezhoneg Bosanski Batak Mandailing Basa Ugi Буряад Català Chavacano de Zamboanga 閩東語 / Mìng-dĕ̤ng-ngṳ̄ Нохчийн Cebuano Chamoru ᏣᎳᎩ Tsetsêhestâhese کوردی Corsu Nēhiyawēwin / ᓀᐦᐃᔭᐍᐏᐣ Qırımtatarca Čeština Kaszëbsczi Словѣньскъ / ⰔⰎⰑⰂⰡⰐⰠⰔⰍⰟ Чӑвашла Cymraeg Dansk Dagbanli Deutsch Dagaare Thuɔŋjäŋ Zazaki Dolnoserbski Kadazandusun डोटेली ދިވެހިބަސް ཇོང་ཁ Eʋegbe Ελληνικά Emiliàn e rumagnòl English Esperanto Español Eesti Euskara Estremeñu فارسی Mfantse Fulfulde Suomi Võro Na Vosa Vakaviti Føroyskt Fɔ̀ngbè Français Arpetan Nordfriisk Furlan Frysk Gaeilge Gagauz 贛語 Kriyòl gwiyannen Gàidhlig Galego گیلکی Avañe'ẽ गोंयची कोंकणी / Gõychi Konknni Bahasa Hulontalo 𐌲𐌿𐍄𐌹𐍃𐌺 Ghanaian Pidgin ગુજરાતી Wayuunaiki Farefare Gungbe Gaelg Hausa 客家語 / Hak-kâ-ngî Hawaiʻi עברית हिन्दी Fiji Hindi Hrvatski Hornjoserbsce Kreyòl ayisyen Magyar Հայերեն Արեւմտահայերէն Interlingua Jaku Iban Bahasa Indonesia Interlingue Igbo Igala Iñupiatun Ilokano ГӀалгӀай Ido Íslenska Medžuslovjansky Italiano ᐃᓄᒃᑎᑐᑦ / inuktitut 日本語 Patois La .lojban. Jawa ქართული Qaraqalpaqsha Taqbaylit Karai-karai Jju Адыгэбзэ Kabɩyɛ Tyap Kongo Kumoring Gĩkũyũ Қазақша Kalaallisut ភាសាខ្មែរ ಕನ್ನಡ Yerwa Kanuri 한국어 Перем коми Къарачай-малкъар کٲشُر Ripoarisch Kurdî Kʋsaal Коми Kernowek Кыргызча Latina Ladino Lëtzebuergesch Лакку Лезги Lingua Franca Nova Luganda Limburgs Ligure Ladin Lombard Lingála ລາວ Lietuvių Latgaļu Latviešu Madhurâ मैथिली Basa Banyumasan Мокшень Malagasy Олык марий Māori Minangkabau Македонски മലയാളം Монгол ꯃꯤꯇꯩ ꯂꯣꯟ ဘာသာမန် Moore मराठी Кырык мары Bahasa Melayu Malti Mirandés မြန်မာဘာသာ Эрзянь مازِرونی Nāhuatl Napulitano Nedersaksies Plattdüütsch नेपाली नेपाल भाषा Li Niha Nederlands Norsk nynorsk Norsk bokmål Novial ߒߞߏ IsiNdebele seSewula Nouormand Sesotho sa Leboa Nupe Diné bizaad Chi-Chewa Occitan Livvinkarjala Oromoo ଓଡ଼ିଆ Ирон Pangasinan Kapampangan Papiamentu Picard Naijá Deitsch Pälzisch पालि Polski Piemontèis پنجابی Ποντιακά Nawat پښتو Português Pinayuanan Runa Simi ရခိုင် Rumantsch Romani čhib Ikirundi Română Armãneashti Tarandíne Руски Русский Русиньскый Ikinyarwanda संस्कृतम् Саха тыла ᱥᱟᱱᱛᱟᱲᱤ Sardu Sicilianu Scots سنڌي Davvisámegiella Sängö Srpskohrvatski / српскохрватски Taclḥit တႆး සිංහල Simple English Slovenčina سرائیکی Slovenščina Gagana Samoa Anarâškielâ ChiShona Soomaaliga Shqip Српски / srpski Sranantongo SiSwati Sesotho Seeltersk Sunda Svenska Kiswahili ꠍꠤꠟꠐꠤ Ślůnski Sakizaya தமிழ் Tayal ತುಳು ᥖᥭᥰ ᥖᥬᥲ ᥑᥨᥒᥰ తెలుగు Tetun Тоҷикӣ ไทย ትግርኛ ትግሬ Türkmençe Tagalog Tolışi Setswana Lea faka-Tonga Toki pona Tok Pisin Türkçe Seediq Xitsonga Татарча / tatarça ChiTumbuka Twi Reo tahiti Тыва дыл Удмурт ئۇيغۇرچە / Uyghurche Українська اردو Oʻzbekcha / ўзбекча Tshivenda Vèneto Vepsän kel’ Tiếng Việt West-Vlams Volapük Walon Winaray Wolof 吴语 Хальмг IsiXhosa მარგალური ייִדיש Yorùbá Vahcuengh Zeêuws ⵜⴰⵎⴰⵣⵉⵖⵜ ⵜⴰⵏⴰⵡⴰⵢⵜ 文言 閩南語 / Bân-lâm-gí 粵語 中文 IsiZulu ਜੋੜ ਸੋਧੋ ਇਸ ਸਫ਼ੇ ਵਿੱਚ ਆਖ਼ਰੀ ਸੋਧ 30 ਅਪਰੈਲ 2024 ਨੂੰ 10:18 ਵਜੇ ਹੋਈ। ਇਹ ਵਰਕਾ Parsoid ਰਾਹੀਂ ਉਲੀਕਿਆ ਗਿਆ ਏ। ਇਹ ਲਿਖਤ Creative Commons Attribution-ShareAlike License 4.0 ਦੇ ਤਹਿਤ ਉਪਲਬਧ ਹੈ; ਵਾਧੂ ਸ਼ਰਤਾਂ ਲਾਗੂ ਹੋ ਸਕਦੀਆਂ ਹਨ। ਇਸ ਸਾਈਟ ਨੂੰ ਵਰਤਣ ਨਾਲ, ਤੁਸੀਂ ਇਸਦੀਆਂ ਵਰਤਣ ਦੀਆਂ ਸ਼ਰਤਾਂ ਅਤੇ Privacy Policy ਨਾਲ ਸਹਿਮਤ ਹੁੰਦੇ ਹੋ। Wikipedia® ਮੁਨਾਫ਼ਾ ਨਾ ਕਮਾਉਣ ਵਾਲ਼ੀ ਵਿਕੀਮੀਡੀਆ ਸੰਸਥਾ, ਇੰਕ. ਦਾ ਰਜਿਸਟ੍ਰਡ ਟ੍ਰੇਡਮਾਰਕ ਹੈ। ਪਰਦਾ ਨੀਤੀ ਵਿਕੀਪੀਡੀਆ ਬਾਰੇ ਦਾਅਵੇ ਆਚਾਰ ਜ਼ਾਬਤਾ ਸਿਰਜਣਹਾਰ ਅੰਕੜੇ ਕੂਕੀ ਤਫਸੀਲਾਂ ਮੋਬਾਈਲੀ ਦਿੱਖ ਖੋਜ ਖੋਜੋ ਮੁੱਖ ਸਫ਼ਾ 347 ਭਾਸ਼ਾਵਾਂ ਵਿਸ਼ਾ ਜੋੜੋ